Home      |       Academics       |       Facilities       |       Admissions       |       Placements       |       Activities       |       Contact Us
 
  ਪੰਜਾਬੀ ਯੂਨੀਵਰਸਿਟੀ ਗੁਰੂ ਕਾਸ਼ੀ ਕੈਂਪਸ ਦਮਦਮਾ ਸਾਹਿਬ ( ਤਲਵੰਡੀ ਸਾਬੋ )
     
 

Golden Heart Scholarship Scheme


Punjabi University Guru Kashi Campus, Talwandi Sabo (largest campus of Punjabi University Patiala) has come forward with a unique scheme to shoulder this responsibility of filling the gap between the privileged and under privileged students by offering Golden Heart Scholarship Scheme. This Golden Heart Scholarship scheme is offered to the students studying in rural areas to pursue quality technical education. The candidate must have passed matriculation examination after 5th class, from a recognised school in rural areas. The candidate can be admitted in six year B.Tech (after matriculation), three year engineering Diploma course (after matriculation) and four years B.Tech (after 10+2). The candidate will not pay any course fee during the studies, the course fee will be paid post one year after completion of the course in the form of quarterly (after every three months) instalments during the next six years. The collected fee from the student will be used to fund the education and other facilities of other rural students.


The terms and conditions of the scheme


  • The candidate must have passed matriculation examination with minimum 55 percent marks (50% for SC candidates)
  • The candidate must have passed 10+2 with 45 percent marks (40% for SC candidates)
  • The candidate must have studies from recognized school and have not paid the annual fee more than Rs 1200/-.
  • The candidate and the parents of the candidate must be permanent resident of a village
  • The annual income of family should not be more than Rs 3 lakh.



ਗੋਲਡਨ ਹਾਰਟਜ਼ ਸਕਾਲਰਸ਼ਿਪ ਸਕੀਮ


ਗੋਲਡਨ ਹਾਰਟਜ਼ ਸਕਾਲਰਸ਼ਿਪ ਸਕੀਮ ਪਿੰਡਾਂ ‘ਚ ਰਹਿੰਦੇ ਆਰਥਿਕ ਤੌਰ ਤੇ ਪੱਛੜੇ ਪਰਿਵਾਰਾਂ ਦੇ ਪੇਂਡੂ ਖੇਤਰ ਦੇ ਸਕੂਲਾਂ ‘ਚ ਪੜ੍ਹਾਈ ਕਰਨ ਵਾਲੇ ਹੋਣਹਾਰ ਬੱਚਿਆਂ ਨੂੰ ਮਿਆਰੀ ਉਚੇਰੀ ਸਿੱਖਿਆ ਹਾਸਿਲ ਕਰਨ ਦੇ ਯੋਗ ਬਣਾਉਣ ਲਈ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ ਇੱਕ ਨਿਵੇਕਲੀ ਪਹਿਲਕਦਮੀ ਹੈ। ਪੰਜਾਬ ਦੇ ਪੇਂਡੂ ਖੇਤਰ ਨਾਲ ਸਬੰਧਤ ਉਹ ਵਿਦਿਆਰਥੀ ਜਿਨ੍ਹਾਂ ਨੇ ਪਿੰਡ ਦੇ ਸਕੂਲ ਤੋਂ ਪੰਜਵੀਂ ਜਮਾਤ ਪਾਸ ਕਰਨ ਉਪਰੰਤ ਛੇਵੀਂ ਤੋਂ ਦਸਵੀਂ ਤੱਕ ਦੀ ਪੜ੍ਹਾਈ ਪਿੰਡ ਦੇ ਕਿਸੇ ਵੀ ਮਾਨਤਾ ਪ੍ਰਾਪਤ ਸਕੂਲ ਤੋਂ ਕੀਤੀ ਹੈ। ਇਹਨਾਂ ਕੋਰਸਾਂ ਦੀ ਪੜ੍ਹਾਈ ਦੌਰਾਨ ਵਿਦਿਆਰਥੀਆਂ ਨੂੰ ਕੋਰਸ ਦੀ ਫੀਸ ਦੀ ਅਦਾਇਗੀ ਨਹੀਂ ਕਰਨੀ ਪਵੇਗੀ, ਜਿਸਦੀ ਅਦਾਇਗੀ, ਕੋਰਸ ਮੁਕੰਮਲ ਹੋਣ ਤੋਂ ਇੱਕ ਸਾਲ ਬਾਅਦ, ਅਗਲੇ ਛੇ-ਸਾਲਾਂ ਦੌਰਾਨ ਤਿਮਾਹੀ ਕਿਸ਼ਤਾਂ ਚ ਕਰਨੀ ਹੋਵੇਗੀ। ਇਹ ਕੈਂਪਸ ਸਾਫ-ਸੁਥਰਾ ਵਾਤਾਵਰਨ, ਸ਼ਾਂਤ ਮਾਹੌਲ 84 ਏਕੜ ਰਕਬੇ ਵਿੱਚ ਫੈਲਿਆ ਹੋਇਆ ਹੈ। ਲੜਕਿਆਂ ਅਤੇ ਲੜਕੀਆਂ ਲਈ ਰਿਆਇਤੀ ਦਰਾਂ ਤੇ ਹੋਸਟਲ, ਬਠਿੰਡਾ ਅਤੇ ਮਾਨਸਾ ਤੋਂ ਕਿਫਾਇਤੀ ਦਰਾਂ ਤੇ ਕੈਂਪਸ ਬੱਸ ਦੀ ਸੁਵਿਧਾ।


ਇਸ ਸਕੀਮ ਅਧੀਨ ਦਾਖਲੇ ਦੀਆਂ ਮੁੱਖ ਸ਼ਰਤਾਂ


  • ਵਿਦਿਆਰਥੀ ਨੇ ਦਸਵੀਂ ਜਮਾਤ ਦੀ ਪ੍ਰੀਖਿਆ ਘੱਟੋ-ਘੱਟ 55 ਪ੍ਰਤੀਸ਼ਤ ਅੰਕਾਂ (50 ਪ੍ਰਤੀਸ਼ਤ ਅਨੁਸੂਚਿਤ ਜਾਤੀਆਂ) ਨਾਲ ਪਾਸ ਕੀਤੀ ਹੋਵੇ।
  • ਵਿਦਿਆਰਥੀ ਨੇ 10+2 ਦੀ ਪ੍ਰੀਖਿਆ ਘੱਟੋ-ਘੱਟ 45 ਪ੍ਰਤੀਸ਼ਤ ਅੰਕਾਂ (40 ਪ੍ਰਤੀਸ਼ਤ ਅਨੁਸੂਚਿਤ ਜਾਤੀਆਂ) ਨਾਲ ਪਾਸ ਕੀਤੀ ਹੋਵੋ।
  • ਵਿਦਿਆਰਥੀ ਨੇ ਮਾਨਤਾ ਪ੍ਰਾਪਤ ਸਕੂਲ ਵਿੱਚੋਂ ਪੜ੍ਹਾਈ ਕੀਤੀ ਹੋਵੇ ਅਤੇ ਉਸ ਸਕੂਲ ਦੀ ਸਾਲਾਨਾ ਫੀਸ ਅਤੇ ਖਰਚੇ ਕਿਸੇ ਵੀ ਸੂਰਤ ਵਿੱਚ 1200 ਰੁਪਏ ਤੋਂ ਵੱਧ ਨਹੀਂ ਹੋਣੀ ਚਾਹੀਦੇ।
  • ਵਿਦਿਆਰਥੀ ਅਤੇ ਉਸ ਦੇ ਮਾਪੇ ਪੇਂਡੂ ਖੇਤਰ ਦੇ ਪੱਕੇ ਵਸਨੀਕ ਹੋਣੇ ਚਾਹੀਦੇ ਹਨ।
  • ਵਿਦਿਆਰਥੀ ਦੇ ਪਰਿਵਾਰ ਦੀ ਸਾਲਾਨਾ ਆਮਦਨ 3 ਲੱਖ ਰੁਪਏ ਤੋਂ ਵੱਧ ਨਹੀਂ ਹੋਣੀ ਚਾਹੀਦੀ।


Campus Virtual Tour
Click for Registration
75 Years of Independence
Junior Science Star - 2024
Courses
Faculty
Handbook of Information
Campus in News
Parent body
Syllabi
Examination Portal
Date sheets
Results
Vacancies
Technical Club
Facebook Link
Anti Ragging Help Line
Academic Calender 2023-24
Student Corner
Download Center
Public Notice
Tribute to Sher-E-Punjab (Sikh Military History Forum)
Notices / Circulars
   View All 
 

Punjabi University Guru Kashi Campus, Damdama Sahib, Talwandi Sabo, Punjab


Created & Maintained by : Web Portal Development Committee